Attitude Status / ਰਵੱਈਆ ਸਟੇਟਸ
- Mera attitude meri shaan hai.
- Shikari hamesha shikaar de piche lagda ae, awaaz kamm karda ae.
- Main shareef bas family tak hi rahnda haan.
- Zindagi apni tareekan naal jeeni pasand hai.
- Fake log toh door rehna meri aadat hai.
- Ajj kal lokan nu fake log hi pasand aunde ne.
- Changa banan di koshish kita karo, lokan nu impress nahi.
- Je krna ae taan moqabla karo, vaade nahi.
- Time sabda aunda ae, bas shanti naal intezaar kar.
- Jithe meri izzat nahi, othe mai kadam nahi rakhda.
- ਮੇਰਾ ਐਟੀਟਿਊਡ ਮੇਰੀ ਸ਼ਾਨ ਹੈ।
- ਸ਼ਿਕਾਰੀ ਹਮੇਸ਼ਾ ਸ਼ਿਕਾਰ ਦੇ ਪਿੱਛੇ ਲੱਗਦਾ ਹੈ, ਆਵਾਜ਼ ਘੱਟ ਕਰਦਾ ਹੈ।
- ਮੈਂ ਸ਼ਰੀਫ਼ ਬਸ ਪਰਿਵਾਰ ਤੱਕ ਹੀ ਰਹਿੰਦਾ ਹਾਂ।
- ਜ਼ਿੰਦਗੀ ਆਪਣੀ ਤਰੀਕਿਆਂ ਨਾਲ ਜੀਣੀ ਪਸੰਦ ਹੈ।
- ਫੇਕ ਲੋਕਾਂ ਤੋਂ ਦੂਰ ਰਹਿਣਾ ਮੇਰੀ ਆਦਤ ਹੈ।
- ਅੱਜਕਲ ਲੋਕਾਂ ਨੂੰ ਫੇਕ ਹੀ ਪਸੰਦ ਆਉਂਦੇ ਹਨ।
- ਚੰਗਾ ਬਣਨ ਦੀ ਕੋਸ਼ਿਸ਼ ਕਰ, ਲੋਕਾਂ ਨੂੰ ਇੰਪ੍ਰੈੱਸ ਨਹੀਂ।
- ਜੇ ਕਰਨਾ ਹੈ ਤਾਂ ਮੁਕਾਬਲਾ ਕਰੋ, ਵਾਅਦੇ ਨਹੀਂ।
- ਵਕਤ ਸਭ ਦਾ ਆਉਂਦਾ ਹੈ, ਬਸ ਸ਼ਾਂਤੀ ਨਾਲ ਇੰਤਜ਼ਾਰ ਕਰ।
- ਜਿੱਥੇ ਮੇਰੀ ਇੱਜ਼ਤ ਨਹੀਂ, ਉੱਥੇ ਮੈਂ ਕਦਮ ਨਹੀਂ ਰੱਖਦਾ।