ਚੰਗੀਆਂ ਆਦਤਾਂ (Changiya Aadatan)
ਜੋ ਕੰਮ ਅਸੀਂ ਲਗਾਤਾਰ ਕਰਦੇ ਹਾਂ ਉਹ ਸਾਡੀ ਆਦਤ ਬਣ ਜਾਂਦੀ ਹੈ। ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਕੇ, ਇਹ ਸਾਨੂੰ ਸਿਹਤਮੰਦ ਜਾਂ ਬਿਮਾਰ ਬਣਾ ਦਿੰਦਿਆਂ ਹਨ। ਚੰਗੀਆਂ ਆਦਤਾਂ ਨੂੰ ਅਪਣਾ ਕੇ ਹੀ ਅਸੀਂ ਆਪਣੀ ਜ਼ਿੰਦਗੀ ਵਿਚ ਅੱਗੇ ਵਧ ਸਕਦੇ ਹਾਂ। ਸਵੇਰੇ ਸਮੇਂ ਸਿਰ ਉੱਠਣਾ, ਸਮੇਂ ਸਿਰ ਖਾਣਾ ਖਾਣਾ ਆਦਿ, ਇਹ ਸਾਰੀਆਂ ਚੰਗੀਆਂ ਆਦਤਾਂ ਹਨ। ਬਜ਼ੁਰਗਾਂ ਦਾ ਆਦਰ ਕਰਨਾ ਵੀ ਚੰਗੀ ਆਦਤ ਹੈ। ਇਸ ਕਾਰਨ ਉਹ ਹਮੇਸ਼ਾ ਸਾਡੇ ਨਾਲ ਖੁਸ਼ ਰਹਿੰਦੇ ਹਨ ਅਤੇ ਸਾਨੂੰ ਆਪਣਾ ਆਸ਼ੀਰਵਾਦ ਦਿੰਦੇ ਹਨ। ਸਾਨੂੰ ਆਪਣੀ ਅਤੇ ਆਪਣੇ ਆਲੇ-ਦੁਆਲੇ ਦੀ ਸਫਾਈ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਕਿਉਂਕਿ ਇਸ ਨਾਲ ਅਸੀਂ ਬਿਮਾਰੀਆਂ ਅਤੇ ਕੀਟਾਣੂ ਦੋਹਾਂ ਨੂੰ ਦੂਰ ਕਰ ਸਕਦੇ ਹਾਂ। ਕੁਦਰਤ ਦਾ ਸਤਿਕਾਰ ਕਰਨਾ, ਬਿਜਲੀ, ਪਾਣੀ ਦੀ ਬੱਚਤ ਕਰਨਾ ਅਤੇ ਦੇਸ਼ ਦੇ ਵਿਰਸੇ ਦੀ ਸੰਭਾਲ ਕਰਨਾ ਵੀ ਹਰ ਨਾਗਰਿਕ ਦੀਆਂ ਚੰਗੀਆਂ ਆਦਤਾਂ ਵਿੱਚ ਸ਼ਾਮਲ ਹੈ। ਚੰਗੀਆਂ ਆਦਤਾਂ ਨਾਲ ਹੀ ਅਸੀਂ ਚੰਗੇ ਸਮਾਜ ਦੀ ਉਸਾਰੀ ਕਰ ਸਕਦੇ ਹਾਂ।
Related posts:
Kirat “ਕਿਰਤ” Punjabi Essay, Paragraph, Speech for Class 9, 10 and 12 Students in Punjabi Language.
ਸਿੱਖਿਆ
Rashtriya Bhasha - Hindi Bhasha “ਰਾਸ਼ਟਰੀ ਭਾਸ਼ਾ: ਹਿੰਦੀ ਭਾਸ਼ਾ” Punjabi Essay, Paragraph, Speech for Cl...
Punjabi Essay
Eid Da Tyohar “ਈਦ ਦਾ ਤਿਉਹਾਰ” Punjabi Essay, Paragraph, Speech for Class 9, 10 and 12 Students in Pun...
Punjabi Essay
Punjabi Essay, Lekh on Andaman and Nicobar Islands " ਅੰਡੇਮਾਨ-ਨਿਕੋਬਾਰ" for Class 8, 9, 10, 11 and 12 ...
Punjabi Essay
Rabindranath Tagore “ਰਾਬਿੰਦਰਨਾਥ ਟੈਗੋਰ” Punjabi Essay, Paragraph, Speech for Class 9, 10 and 12 Stude...
Punjabi Essay
Meri Pasandida Khed “ਮੇਰੀ ਪਸੰਦੀਦਾ ਖੇਡ” Punjabi Essay, Paragraph, Speech for Class 9, 10 and 12 Stude...
ਸਿੱਖਿਆ
Punjabi Essay, Lekh on Me Ek Chithi Haa "ਮੈਂ ਇੱਕ ਚਿੱਠੀ ਹਾਂ " for Class 8, 9, 10, 11 and 12 Students ...
ਸਿੱਖਿਆ
Jativad da Jahir “ਜਾਤੀਵਾਦ ਦਾ ਜ਼ਹਿਰ” Punjabi Essay, Paragraph, Speech for Class 9, 10 and 12 Student...
ਸਿੱਖਿਆ
Punjabi Essay, Lekh on Bal Majdoori - Desh De Vikas Vich Rukawat "ਬਾਲ ਮਜ਼ਦੂਰੀ: ਦੇਸ਼ ਦੇ ਵਿਕਾਸ ਵਿੱਚ ਰੁ...
ਸਿੱਖਿਆ
The fascinating world of advertising “ਇਸ਼ਤਿਹਾਰਾਂ ਦੀ ਦਿਲਚਸਪ ਦੁਨੀਆ” Punjabi Essay, Paragraph, Speech f...
ਸਿੱਖਿਆ
Internet Khabra Da Madhiam “ਇੰਟਰਨੈੱਟ ਖ਼ਬਰਾਂ ਦਾ ਮਾਧਿਅਮ” Punjabi Essay, Paragraph, Speech for Class 9, ...
ਸਿੱਖਿਆ
Nashiya da vadh riha rujhan “ਨਸ਼ਿਆਂ ਦਾ ਵੱਧ ਰਿਹਾ ਰੁਝਾਨ” Punjabi Essay, Paragraph, Speech for Class 9,...
Punjabi Essay
Meri Zindagi Da Ticha “ਮੇਰੀ ਜ਼ਿੰਦਗੀ ਦਾ ਟੀਚਾ” Punjabi Essay, Paragraph, Speech for Class 9, 10 and 12...
ਸਿੱਖਿਆ
Punjabi Essay, Lekh on Natkhat Chuha "ਨਟਖਟ ਚੂਹਾ" for Class 8, 9, 10, 11 and 12 Students Examination ...
ਸਿੱਖਿਆ
Sonia Gandhi "ਸੋਨੀਆ ਗਾਂਧੀ" Punjabi Essay, Paragraph, Speech for Students in Punjabi Language.
ਸਿੱਖਿਆ
15 August “15 ਅਗਸਤ” Punjabi Essay, Paragraph, Speech for Class 9, 10 and 12 Students in Punjabi Lang...
ਸਿੱਖਿਆ
Self Respect "ਸਵੈ ਸਤਿਕਾਰ" Punjabi Essay, Paragraph, Speech for Students in Punjabi Language.
ਸਿੱਖਿਆ
Pinda Vich Fashion “ਪਿੰਡਾਂ ਵਿੱਚ ਫੈਸ਼ਨ” Punjabi Essay, Paragraph, Speech for Class 9, 10 and 12 Stude...
Punjabi Essay
Naviya Filma De Darshak Nadarad “ਨਵੀਂਆਂ ਫਿਲਮਾਂ ਦੇ ਦਰਸ਼ਕ ਨਦਾਰਦ” Punjabi Essay, Paragraph, Speech for ...
ਸਿੱਖਿਆ
Sardi da Mausam “ਸਰਦੀ ਦਾ ਮੌਸਮ” Punjabi Essay, Paragraph, Speech for Class 9, 10 and 12 Students in P...
ਸਿੱਖਿਆ

